ਹੈਪੇਟਾਈਟਸ ਸੀ ਬਾਰੇ ਹੋਰ ਜਾਣਨ ਲਈ-ਇੱਕ ਬਹੁਭਾਸ਼ਾਈ ਵੈਬਸਾਈਟ

ਇਹ ਹੈਪੇਟਾਈਟਸ ਸੀ ਬਾਰੇ ਜਾਣਕਾਰੀ ਲਈ ਇੱਕ ਬਹੁਭਾਸ਼ਾਈ ਵੈਬਸਾਈਟ ਹੈ । ਪੰਜਾਬੀ ਵਿੱਚ ਜਾਣਕਾਰੀ ਲਈ ਖੱਬੇ ਪਾਸੇ ਬਣੇ ਨੈਵੀਗੇਸ਼ਨ ਬਾਰ ਦੀ ਵਰਤੋਂ ਕਰਦੇ ਹੋਏ ਇਸ ਸਾਈਟ ਉੱਪਰ ਜਾਉ । ਤੁਸੀਂ ਕਿਸੇ ਵੀ ਸਮੇਂ ਭਾਸ਼ਾ ਬਦਲ ਸਕਦੇ ਹੋ,ਸੱਜੇ ਪਾਸੇ ਬਣੇ ਭਾਸ਼ਾ ਬਾਰ ਦੀ ਵਰਤੋਂ ਕਰਦੇ ਹੋਏ।

This is a multilingual website for information about Hepatitis C.  For information in Punjabi continue into the site by using the navigation bar to the left.  You can switch languages at any time using the language bar on the right.

To view all of the languages on the website you may need to install language packs or support for unicode fonts.  Instructions for both can be found here.

ਟੁਰਾਂਟੋ  ਪਬਿਲਕ ਹੈਲ਼ਥ ਵਿਖੇ ਹੈਪੇਟਾਈਟੱਸ ਸੰਬੰਧੀ ਜਾਣਕਾਰੀ ਲਈ ਫੋਨ ਲਾਈਨ

ਇਹ ਲਾਈਨ ਸਾਰੇ ਹੀ ਸੂਬੇ ਭਰ ਅੰਦਰ ਮੌਜੂਦ ਹੈ ਜਿZਥੇ ਸਲਾਹ-ਮਸ਼ਵਰਾ ਦੇਣ ਵਾਲੇ ਹਿੰਦੀ, ਪੰਜਾਬੀ, ਉਰਦੂ, ਟੈਗਾਲੋਗ, ਮੈਂਡਰੇਨ, ਕੈਨਟੋਨੀਜ਼ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਗੱਲਬਾਤ ਕਰਦੇ ਹਨ। ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਤੁਹਾਨੂੰ ਮਸ਼ਵਰਾ ਦੇਣ ਵਾਲੇ ਨਾਲ ਆਪਣੀ ਪਹਿਲ ਵਾਲੀ ਭਾਸ਼ਾ ਵਿੱਚ ਗੱਲਬਾਤ ਕਰਨ ਲਈ ਵਿਸ਼ੇਸ਼ ਸਮਾਂ ਦੇ ਸਕਦੇ ਹਨ।

ਇੱਥੇ ਸਿਹਤ ਨਾਲ ਸੰਬੰਧਿਤ ਮਾਮfਲਆਂ, ਸਮੇਤ ਹੈਪੇਟਾਈਟੱਸ ਸੀ, ਬਾਰੇ ਤੁਹਾਨੂੰ ਮੁਫ਼ਤ ਅਤੇ ਗੁਪਤ ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ।ਹਰ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਟੈਸਟ ਕਰਵਾਉਣ ਲਈ ਉਹ ਤੁਹਾਨੂੰ ਉਨਟੇਰੀਓ ਅੰਦਰ ਕਿਸੇ ਕਲਿਨਿਕ ਕੋਲ ਵੀ ਭੇਜ ਸਕਦੇ ਹਨ।

ਉਨਟੇਰੀਓ ਵਿੱਚ ਜਾਣਕਾਰੀ ਲਈ ਮੁਫ਼ਤ ਫੋਨ ਕਰੋ: 1-800-668-2437

ਸੋਮਵਾਰ- ਸ਼ੁੱਕਰਵਾਰ: 10:00 ਸਵੇਰ ਤੋਂ ਲੈ ਕੇ 10:30 ਸ਼ਾਮ ਤੱਕ

ਸਨਿੱਚਰਵਾਰ- ਐਤਵਾਰ: 11:00 ਸਵੇਰ ਤੋਂ ਲੈ ਕੇ 3:00 ਸ਼ਾਮ ਤੱਕ

ਉਨਟਾਰੀਓ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਸਥਾਨਕ ਵਸੇਬਾ ਸੰਸਥਾ ਅਤੇ ਸਿਹਤ ਪਰਦਾਨ ਕਰਨ ਵਾਲੇ ਨਾਲ ਸੰਪਰਕ ਕਰੋ।