ਹੈਪੇਟਾਈਟੱਸ ਸੀ ਬਾਰੇ ਹੋਰ ਕਿੱਥੋਂ ਜਾਣਕਾਰੀ ਲਈ ਜਾ ਸਕਦੀ ਹੈ।

ਟੁਰਾਂਟੋ  ਪਬਿਲਕ ਹੈਲ਼ਥ ਵਿਖੇ ਹੈਪੇਟਾਈਟੱਸ ਸੰਬੰਧੀ ਜਾਣਕਾਰੀ ਲਈ ਫੋਨ ਲਾਈਨ

ਇਹ ਲਾਈਨ ਸਾਰੇ ਹੀ ਸੂਬੇ ਭਰ ਅੰਦਰ ਮੌਜੂਦ ਹੈ ਜਿZਥੇ ਸਲਾਹ-ਮਸ਼ਵਰਾ ਦੇਣ ਵਾਲੇ ਹਿੰਦੀ, ਪੰਜਾਬੀ, ਉਰਦੂ, ਟੈਗਾਲੋਗ, ਮੈਂਡਰੇਨ, ਕੈਨਟੋਨੀਜ਼ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਗੱਲਬਾਤ ਕਰਦੇ ਹਨ। ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਤੁਹਾਨੂੰ ਮਸ਼ਵਰਾ ਦੇਣ ਵਾਲੇ ਨਾਲ ਆਪਣੀ ਪਹਿਲ ਵਾਲੀ ਭਾਸ਼ਾ ਵਿੱਚ ਗੱਲਬਾਤ ਕਰਨ ਲਈ ਵਿਸ਼ੇਸ਼ ਸਮਾਂ ਦੇ ਸਕਦੇ ਹਨ।

ਇੱਥੇ ਸਿਹਤ ਨਾਲ ਸੰਬੰਧਿਤ ਮਾਮfਲਆਂ, ਸਮੇਤ ਹੈਪੇਟਾਈਟੱਸ ਸੀ, ਬਾਰੇ ਤੁਹਾਨੂੰ ਮੁਫ਼ਤ ਅਤੇ ਗੁਪਤ ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ।ਹਰ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਟੈਸਟ ਕਰਵਾਉਣ ਲਈ ਉਹ ਤੁਹਾਨੂੰ ਉਨਟੇਰੀਓ ਅੰਦਰ ਕਿਸੇ ਕਲਿਨਿਕ ਕੋਲ ਵੀ ਭੇਜ ਸਕਦੇ ਹਨ।

ਉਨਟੇਰੀਓ ਵਿੱਚ ਜਾਣਕਾਰੀ ਲਈ ਮੁਫ਼ਤ ਫੋਨ ਕਰੋ: 1-800-668-2437

ਸੋਮਵਾਰ- ਸ਼ੁੱਕਰਵਾਰ: 10:00 ਸਵੇਰ ਤੋਂ ਲੈ ਕੇ 10:30 ਸ਼ਾਮ ਤੱਕ

ਸਨਿੱਚਰਵਾਰ- ਐਤਵਾਰ: 11:00 ਸਵੇਰ ਤੋਂ ਲੈ ਕੇ 3:00 ਸ਼ਾਮ ਤੱਕ

ਉਨਟਾਰੀਓ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਸਥਾਨਕ ਵਸੇਬਾ ਸੰਸਥਾ ਅਤੇ ਸਿਹਤ ਪਰਦਾਨ ਕਰਨ ਵਾਲੇ ਨਾਲ ਸੰਪਰਕ ਕਰੋ।